• Language:
  • Skip to main content

Department of Technical Education and Industrial Training Govt. Of Punjab, India

Session 2020-21

ਆਈ ਟੀ ਆਈ ਵਿੱਚ ਸਿੱਧੇ ਦਾਖਲੇ ਲਈ ਰਿਜਸਟ੍ਰੇਸ਼ਨ (ਬਿਨ੍ਹਾ ਕੋਈ ਦਸਤਾਵੇਜ਼ ਅੱਪਲੋਡ ਕੀਤੇ) ਸ਼ੁਰੂ ਹੈ। ਆਈ ਟੀ ਆਈ ਵਿੱਚ ਸਿੱਧਾ ਦਾਖਲਾ 26 ਸਿਤੰਬਰ 2020 ਤੋਂ 30 ਸਿਤੰਬਰ 2020 ਤੱਕ ਸ਼ਡਿਊਲ ਅਨੁਸਾਰ ਆਈ ਟੀ ਆਈ ਵਿੱਚ ਆ ਕੇ ਲਿਆ ਜਾ ਸਕਦਾ ਹੈ। ਅਸਲ ਦਸਤਾਵੇਜ਼ ਵੀ ਸਿੱਧੇ ਦਾਖਲੇ ਵਾਲੇ ਦਿਨ ਹੀ ਚੈੱਕ ਕੀਤੇ ਜਾਣਗੇ। ਔਨਲਾਈਨ ਰਿਜਿਸਟ੍ਰੇਸ਼ਨ 24 ਘੰਟੇ ਖੁਲੀ ਰਹਿੰਦੀ ਹੈ ਅਤੇ ਇਹ 30-ਸਿਤੰਬਰ-2020 ਨੂੰ ਵੀ ਜਾਰੀ ਰਹੇਗੀ। ਐਸ ਸੀ ਉਮੀਦਵਾਰ ਜਿਨ੍ਹਾਂ ਦੀ ਆਮਦਨ 2.5 ਲੱਖ ਤੋਂ ਘੱਟ ਹੈ, ਇਨਕਮ ਸਰਟੀਫਿਕੇਟ ਦੀ ਬਜਾਏ, ਹੁਣ ਸਵੈ ਘੋਸ਼ਣਾ ਅੱਪਲੋਡ ਕਰ ਸਕਦੇ ਹਨ ਕਿ ਉਹ 31 ਦਸੰਬਰ 2020 ਤੱਕ ਇਨਕਮ ਸਰਟੀਫਿਕੇਟ ਜਮ੍ਹਾ ਕਰਵਾ ਦੇਣਗੇ।

Ver 2.6625

Disclaimer: This site is designed and hosted by NIC and the contents are provided by DTE&IT and they may be contacted for any further information.

nic
digital-India

Visitors : 645091